Test paper

Question or Hint Answer or Word
  1. ਖੇਤਾਂ ਨੂੰ ਕੌਣ ਚਲ ਪਏ ਹਨ? ਹਾਲੀ (wrong answers: ਚੋਰ, ਘੁਮਾਰ, ਹਾਲੀ, ਪੰਛੀ)
  2. ਸਵੇਰ ਸ ਮੇਂ ਹਵਾ ਕਿਹੋ ਜਿਹੀ ਹੁੰਦੀ ਹੈ? ਠੰਡੀ (wrong answers: ਗਰਮ, ਤੇਜ, ਠੰਡੀ, ਕੋਈ ਨਹੀ)
  3. ਖਿੜਕੀ ਕੋਲ ਕੀ ਟੰਗਿਆ ਸੀ? ਲਾਲਟੈਣ (wrong answers: ਘੰਟੀ, ਬਾਲਟੀ, ਕੱਪੜੇ, ਲਾਲਟੈਣ)
  4. ਸ਼ੇਖਚਿੱਲੀ ਕਿਥੇ ਜਾ ਰਿਹਾ ਸੀ? ਸ਼ਹਿਰ (wrong answers: ਪਿੰਡ, ਬਜਾਰ, ਖੇਤ, ਸ਼ਹਿਰ)
  5. ਕੀੜੀਆ ਨੇ ਰਲ ਕੇ ਕੀ ਖਾਧਾ? ਲੱਡੂ (wrong answers: ਅੰਬ, ਸੇਬ, ਡੱਡੂ, ਲੱਡੂ)
  6. ਬੱਚਿਆਂ ਨੂੰ ਲਾਡ ਕੌਣ ਲਡਾਉਂਦੀ ਹੈ? ਮਾਂ (wrong answers: ਸੇਬ, ਅੰਬ, ਮਾਂ, ਮੇਜ)
  7. ਮਹਾਤਮਾ ਗਾਂਧੀ ਦੇ ਬਚਪਨ ਦਾ ਨਾਂ ਕੀ ਸੀ? ਮੋਹਨ ਦਾਸ (wrong answers: ਮੋਹਨ ਸਿੰਘ, ਮੋਹਨ, ਮੋਹਨ ਚੰਦ, ਮੋਹਨ ਦਾਸ)

Quick Feedback for Knowledge Mouse

Want to suggest a feature? Report a problem? Suggest a correction? Please let Knowledge Mouse know below: