| Questions | Answers |
|---|---|
| ਖੇਤਾਂ ਨੂੰ ਕੌਣ ਚਲ ਪਏ ਹਨ? | ਹਾਲੀ |
| ਸਵੇਰ ਸ ਮੇਂ ਹਵਾ ਕਿਹੋ ਜਿਹੀ ਹੁੰਦੀ ਹੈ? | ਠੰਡੀ |
| ਖਿੜਕੀ ਕੋਲ ਕੀ ਟੰਗਿਆ ਸੀ? | ਠੰਡੀ |
| ਸ਼ੇਖਚਿੱਲੀ ਕਿਥੇ ਜਾ ਰਿਹਾ ਸੀ? | ਸ਼ਹਿਰ |
| ਕੀੜੀਆ ਨੇ ਰਲ ਕੇ ਕੀ ਖਾਧਾ? | ਲੱਡੂ |
| ਬੱਚਿਆਂ ਨੂੰ ਲਾਡ ਕੌਣ ਲਡਾਉਂਦੀ ਹੈ? | ਮਾਂ |
| ਮਹਾਤਮਾ ਗਾਂਧੀ ਦੇ ਬਚਪਨ ਦਾ ਨਾਂ ਕੀ ਸੀ? | ਮੋਹਨ ਦਾਸ |