Questions | Answers |
---|---|
ਖੇਤਾਂ ਨੂੰ ਕੌਣ ਚਲ ਪਏ ਹਨ? | ਹਾਲੀ |
ਸਵੇਰ ਸ ਮੇਂ ਹਵਾ ਕਿਹੋ ਜਿਹੀ ਹੁੰਦੀ ਹੈ? | ਠੰਡੀ |
ਖਿੜਕੀ ਕੋਲ ਕੀ ਟੰਗਿਆ ਸੀ? | ਲਾਲਟੈਣ |
ਸ਼ੇਖਚਿੱਲੀ ਕਿਥੇ ਜਾ ਰਿਹਾ ਸੀ? | ਸ਼ਹਿਰ |
ਕੀੜੀਆ ਨੇ ਰਲ ਕੇ ਕੀ ਖਾਧਾ? | ਲੱਡੂ |
ਬੱਚਿਆਂ ਨੂੰ ਲਾਡ ਕੌਣ ਲਡਾਉਂਦੀ ਹੈ? | ਮਾਂ |
ਮਹਾਤਮਾ ਗਾਂਧੀ ਦੇ ਬਚਪਨ ਦਾ ਨਾਂ ਕੀ ਸੀ? | ਮੋਹਨ ਦਾਸ |